ਪੁਲਿੰਗ – ਇਸਤਰੀ ਲਿੰਗ – 3
1. ਪਹਾੜੀਆ – ਪਹਾੜਨ
2. ਪੂਰਬੀਆ – ਪੂਰਬਣ
3. ਲਾਹੌਰੀਆ – ਲਹੌਰਨ
4. ਦੁਆਬੀਆ – ਦੁਆਬਣ
5. ਮਾਲੀ – ਮਾਲਣ
6. ਧੋਬੀ – ਧੋਬਣ
7. ਬੰਗਾਲੀ – ਬੰਗਾਲਣ
8. ਦਰਜੀ – ਦਰਜਣ
9. ਹਾਲੀ – ਹਾਲਣ
10. ਜੋਗੀ – ਜੋਗਣ
11. ਸਾਥੀ – ਸਾਥਣ
12. ਗੁਆਂਢੀ – ਗੁਆਂਢਣ
13. ਗਿਆਨੀ – ਗਿਆਨਣ
14. ਰੋਗੀ – ਰੋਗਣ
15. ਤੇਲੀ – ਤੇਲਣ
16. ਪੰਜਾਬੀ – ਪੰਜਾਬਣ
17. ਹਲਵਾਈ – ਹਲਵਾਇਣ
18. ਨਾਈ – ਨਾਇਣ
19. ਕਸਾਈ – ਕਸਾਇਣ
20. ਸ਼ੁਦਾਈ – ਸ਼ੁਦਾਇਣ
21. ਲਿਖਾਰੀ – ਲਿਖਾਰਨ
22. ਵਪਾਰੀ – ਵਪਾਰਨ
23. ਪਟਵਾਰੀ – ਪਟਵਾਰਨ
24. ਪੁਜਾਰੀ – ਪੁਜਾਰਨ
25. ਜੁਆਰੀ – ਜੁਆਰਨ
26. ਹਾਣੀ – ਹਾਣਨ
27. ਕਸ਼ਮੀਰੀ – ਕਸ਼ਮੀਰਨ
28. ਖਿਡਾਰੀ – ਖਿਡਾਰਨ
29. ਸ਼ਹਿਰੀ – ਸ਼ਹਿਰਨ
30. ਮੁੰਡਾ – ਕੁੜੀ
31. ਮਾਸੜ – ਮਾਸੀ
32. ਫੁੱਫੜ – ਭੂਆ
33. ਆਦਮੀ – ਔਰਤ
34. ਪੁੱਤਰ – ਪੁੱਤਰੀ
35. ਬੱਚਾ – ਬੱਚੀ
36. ਰਾਜਾ – ਰਾਣੀ
37. ਬਾਦਸ਼ਾਹ – ਮਲਿਕਾ
38. ਜਵਾਈ – ਧੀ
39. ਮਿੱਤਰ – ਸਹੇਲੀ
40. ਪਿਤਾ – ਮਾਤਾ