ਵਿਰੋਧੀ ਸ਼ਬਦ/ Virodhi Shabad/ Antonyms

ਵਿਰੋਧੀ ਸ਼ਬਦ/ Virodhi Shabad/ Antonyms

ਪੰਜਾਬੀ ਬੋਲੀ ਨੂੰ ਬੋਲਣਾ ਆਪਣੇ ਆਪ ਵਿੱਚ ਹੀ ਇਕ ਮਾਣ ਵਾਲੀ ਗੱਲ ਹੁੰਦੀ ਹੈ। ਅਤੇ ਬੋਲਣ ਤੋਂ ਵੀ ਜ਼ਰੂਰੀ ਹੁੰਦਾ ਹੈ ਉਸਨੂੰ ਸਿੱਖਣਾ। ਸਿੱਖਣ ਤੋਂ ਅੱਗੇ ਦੀ ਗੱਲ ਹੁੰਦੀ ਹੈ ਬੋਲਣਾ ਅਤੇ ਉਸਨੂੰ ਲਿਖਣਾ। ਲਿਖਣ ਅਤੇ ਸਿੱਖਣ ਦੀ ਇਸੇ ਲੜੀ ਨੂੰ ਅਸੀਂ ਅੱਗੇ ਤੋਰਦੇ ਹਾਂ ਤੇ ਅੱਜ ਹੋਰ ਵੀ ‘ ਵਿਰੋਧੀ ਸ਼ਬਦ/ Virodhi Shabad/ Antonyms‘ ਸਿੱਖਣ ਦੀ ਕੋਸ਼ਿਸ਼ ਕਰਾਂਗੇ ।

ਵਿਰੋਧੀ ਸ਼ਬਦ/ Virodhi Shabad :

1. ਖੁੱਲਣਾ – ਬੱਲਣਾ

2. ਖਾਰਾ – ਮਿੱਠਾ

3. ਖ਼ਰੀਦ – ਵੇਚ

4. ਖ਼ਰਾ – ਖੋਟਾ

5. ਖਿੱਚਣਾ – ਧੱਕਣਾ

6. ਖਚਰਾ – ਭੋਲਾ/ ਸਿੱਧਾ

7. ਖੁੰਢਾ – ਤਿੱਖਾ

8. ਖੱਟਾ – ਮਿੱਠਾ

9. ਗਿੱਲਾ – ਸੁੱਕਾ

10. ਗੁਰੂ – ਚੇਲਾ

ਪੰਜਾਬੀ ਭਾਸ਼ਾ ਦੀ ਜਮਾਤ ਲਈ ਇੱਥੇ 👉 CLICK ਕਰੋ।

11. ਗਰਮੀ – ਸਰਦੀ

12. ਗ਼ਰੀਬ – ਅਮੀਰ

13.ਗੁਣ – ਔਗੁਣ

14. ਗੱਡਣਾ – ਪੁੱਟਣਾ

15. ਗੁੰਝਲਦਾਰ – ਸਰਲ

16. ਗੁਰਾ – ਨਿਗੁਰਾ

17.ਗੁੰਮਨਾਮ – ਜਾਣੂੰ

18. ਗੁਪਤ – ਪ੍ਰਗਟ

19. ਗ਼ੱਦਾਰ – ਵਫ਼ਾਦਾਰ

20. ਘਰੋਗੀ – ਸਮਾਜਿਕ

21.ਘਟੀਆ – ਵਧੀਆ

22. ਘੱਟ – ਵੱਧ

23. ਘਾਟਾ – ਵਾਧਾ

24. ਘਰੇਲੂ – ਬਾਜ਼ਾਰੀ

25. ਚੜ੍ਹਦੀ ਕਲਾ – ਢਹਿੰਦੀ ਕਲਾ

26. ਚੜ੍ਹਾਈ – ਉਤਰਾਈ

27. ਚੜ੍ਹੀ – ਉਤਰੀ

28. ਚੜ੍ਹਦਾ – ਲਹਿੰਦਾ

29. ਚਲਾਕ – ਸਿੱਧਾ

30. ਚੋਰ – ਸਾਧ

31. ਚੋਪੜੀ – ਰੁੱਖੀ

32. ਚਾਨਣ – ਹਨੇਰਾ

33. ਚਾਤਰ – ਸਿੱਧਾ

34. ਚਿੱਟਾ – ਕਾਲ਼ਾ

35. ਚੰਗਿਆਈ – ਬੁਰਿਆਈ

36. ਚੰਗਾ – ਮੰਦਾ/ਭੈੜਾ/ਮਾੜਾ

37. ਛੂਤ – ਅਛੂਤ

38. ਛੋਟਾ – ਵੱਡਾ

39. ਛੋਹ – ਅਛੋਹ

40. ਛੋਹਲਾ – ਮੱਠਾ, ਸੁਸਤ

41. ਜੋੜ – ਤੋੜ

42. ਜੋੜਾ – ਇਕੱਲਾ

43. ਜਬਰ – ਹਲੀਮੀ

44. ਜਨਮ – ਮਰਨ

45. ਜਤੀ-ਸਤੀ – ਵਿਭਚਾਰੀ

46. ਜਗਿਆਸੂ – ਸੰਨਿਆਸੀ

47. ਜਾਣੂ – ਅਣਜਾਣ/ ਉਪਰਾ

48. ਜਾਗਣਾ – ਸੌਣਾ

49. ਜਸ – ਅਪਜਸ

50. ਜ਼ਬਾਨੀ – ਲਿਖਤੀ

51. ਜ਼ੁਲਮ – ਰਹਿਮ

52. ਜੁੜਨਾ – ਟੁੱਟਣਾ

53. ਜਾਂਗਲੀ – ਪਾਲਤੂ

54. ਝਿੜਕਣਾ – ਪਿਆਰਨਾ

55. ਝੂਠ – ਸੱਚ

Loading Likes...

Leave a Reply

Your email address will not be published. Required fields are marked *