ਸਨਬਰਨ ਕੋਈ ਵੱਡੀ ਸਮੱਸਿਆ ਨਹੀਂ/ Sunburn is not a big problem in punjabi language

ਸਨਬਰਨ ਕੋਈ ਵੱਡੀ ਸਮੱਸਿਆ ਨਹੀਂ/ Sunburn is not a big problem in punjabi language :

ਚਮੜੀ ਨੂੰ ਖਾਸ ਦੇਖਭਾਲ ਦੀ ਲੋੜ ਹਰ ਮੌਸਮ ਵਿਚ ਹੁੰਦੀ ਹੈ, ਕਿਉਂਕਿ ਚਮੜੀ ਹੀ ਉਹ ਮਹੱਤਵਪੂਰਣ ਹਿੱਸਾ ਹੈ, ਜਿਸ ਤੇ ਸੱਭ ਤੋਂ ਵੱਧ ਪ੍ਰਭਾਵ ਪੈਂਦਾ ਹੈ। ਪਰ ਸਨਬਰਨ ਕੋਈ ਵੱਡੀ ਸਮੱਸਿਆ ਨਹੀਂ/ Sunburn is not a big problem in punjabi language.

ਸਨਬਰਨ ਕੀ ਹੈ?/ What is sunburn? :

ਸਨਬਰਨ ਦੀ ਸਮੱਸਿਆ ਸੂਰਜ ਦੀਆਂ ਅਲਟਰਾਵਾਇਲੇਟ ਕਿਰਨਾਂ ਦੀ ਚਮੜੀ ਤੇ ਪ੍ਰਤੱਖ ਪ੍ਰਭਾਵ ਕਾਰਨ ਪੈਦਾ ਹੁੰਦੀ ਹੈ/ The problem of sunburn is caused by the direct effect of the sun’s ultraviolet rays on the skin.

ਕਿਵੇਂ ਪਤਾ ਲੱਗੇ ਕਿ ਸਨਬਰਨ ਹੈ?/How to find out if there is sunburn? :

1. ਇਸ ਨਾਲ ਚਮੜੀ ਦੀ ਨਮੀ ਘੱਟ ਹੋ ਜਾਂਦੀ ਹੈ।
2. ਚਮੜੀ ਤੇ ਲਾਲ ਰੰਗ ਦੇ ਧੱਬੇ ਨਜ਼ਰ ਆਉਣ ਲੱਗਦੇ ਹਨ।
3. ਚਮੜੀ ਦੀ ਰੰਗਤ ਕਾਲੀ ਨਜ਼ਰ ਆਉਂਦੀ ਹੈ।
4. ਸਮੇਂ ਤੋਂ ਪਹਿਲਾਂ ਝੁਰੜੀਆਂ ਦੀ ਸਮੱਸਿਆ ਨੂੰ ਵੀ ਪੈਦਾ ਕਰਦੀ ਹੈ।

ਸਨਬਰਨ ਤੋਂ ਬਚਣ ਦੇ ਤਰੀਕੇ/ Ways to avoid sunburn :

ਚੰਗੀ ਕੁਆਲਟੀ ਦੇ ਸਨਸਕ੍ਰੀਨ ਲੋਸ਼ਨ/ Sunscreen lotion ਦੀ ਵਰਤੋਂ ਹਰ ਤਿੰਨ ਤੋਂ ਚਾਰ ਘੰਟੇ ਦੇ ਵਕਫੇ ਤੇ ਚਮੜੀ ਦੇ ਖੁੱਲ੍ਹੇ ਹਿੱਸੇ ਤੇ ਕਰੋ।

1. ਰੈਗੂਲਰ ਦਿਨ ‘ਚ ਦੋ ਤੋਂ ਤਿੰਨ ਵਾਰ ਚਮੜੀ ਦੀ ਕਲੀਨਿੰਗ, ਟੋਨਿੰਗ ਅਤੇ ਮੁਆਇਸ਼ਚਰਾਈਜਿੰਗ/ Cleaning, toning and moisturizing ਜ਼ਰੂਰ ਕਰੋ।

2. ਦੁਪਹਿਰ ਵੇਲੇ ਧੁੱਪ ਵਿਚ ਨਿਕਲਨ ਤੋਂ ਬਚੋ।

3. ਬੁੱਲ੍ਹਾਂ ਤੇ ਵੀ ਸਨਸਕ੍ਰੀਨ ਲਿਪਬਾਮ/ Sunscreen lip balm ਦੀ ਵਰਤੋਂ ਜ਼ਰੂਰ ਕਰੋ।

4. ਪੀਣ ਵਾਲੇ ਪਦਾਰਥਾਂ ਦਾ ਭਰਪੂਰ ਮਾਤਰਾ ਲੈਣਾ, ਬਹੁਤ ਫਾਇਦਾ ਕਰਦਾ ਹੈ।

5. ਚਮੜੀ ਤੇ ਬਰਫ ਦੇ ਟੁੱਕੜੇ ਰਗੜਨ ਨਾਲ ਵੀ ਰਾਹਤ ਮਿਲਦੀ ਹੈ।

6. ਅੰਗੂਰ ਦੀ ਵਰਤੋਂ ਨਾਲ ਚਮੜੀ ‘ਚ ਆਕਰਸ਼ਕ ਨਿਖਾਰ ਆਉਂਦਾ ਹੈ।

7. ਗੁਲਾਬ ਜਲ ਨਾਲ ਚਮੜੀ ਨੂੰ ਸਾਫ ਕਰਨਾ ਵੀ ਬਹੁਤ ਲਾਭਦਾਇਕ ਹੁੰਦਾ ਹੈ।

8. ਦਹੀਂ ਦਾ ਪੈਕ ਵੀ ਚਮੜੀ ਤੇ ਲਗਾਉਣ ਨਾਲ ਸਨਬਰਨ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ।

9. ਟਮਾਟਰ ਦੀ ਵਰਤੋਂ ਕਰਨਾ ਅਤੇ ਉਸ ਦਾ ਪਲਪ ਚਮੜੀ ਤੇ ਮਲਣਾ,  ਸਨਬਰਨ ਦੀ ਸਮੱਸਿਆ ਨੂੰ ਖਤਮ ਕਰ ਕੇ ਚਮੜੀ ਨੂੰ ਸਿਹਤਮੰਦ ਬਣਾਉਂਦ ਹੈ।

10. ਚਮੜੀ ਤੇ ਕੈਲਾਮਾਈਨ ਲੋਸ਼ਨ/ Calamine lotion ਦੀ ਵਰਤੋਂ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਹੋਰ ਵੀ ਸੁੰਦਰਤਾ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਵਾਸਤੇ ਤੁਸੀਂ ਇੱਥੇ 👉  ਕਲਿੱਕ/ CLICK ਕਰ ਸਕਦੇ ਹੋ।

Loading Likes...

Leave a Reply

Your email address will not be published. Required fields are marked *