ਅੰਗਰੇਜ਼ੀ ਦੇ ਮੁਹਾਵਰੇ – 10/ English idioms – 10

ਅੰਗਰੇਜ਼ੀ ਦੇ ਮੁਹਾਵਰੇ – 10 / English idioms – 10′

ਅੱਜ ਦੇ ਸਮੇ ਵਿੱਚ ਅੰਗਰੇਜ਼ੀ ਭਾਸ਼ਾ ਸੱਭ ਦੀ ਪਸੰਦ ਬਣਦੀ ਜਾ ਰਹੀ ਹੈ ਜੋ ਕਿ ਜ਼ਰੂਰੀ ਵੀ ਹੈ। ਕਿਸੇ ਵੀ ਖੇਤਰ ਵਿੱਚ ਅੱਗੇ ਨਿਕਲਣ ਲਈ ਅੱਜ ਕੱਲ ਅੰਗਰੇਜ਼ੀ ਦੀ ਬਹੁਤ ਲੋੜ ਵੀ ਹੈ। ਅੱਜ ਦੇ ਇਸ ਭਾਗ ਵਿੱਚ ਅਸੀਂ ਅਗਲੇ ਭਾਗ ਅੰਗਰੇਜ਼ੀ ਦੇ ਮੁਹਾਵਰੇ – 10/ English idioms – 10 ਲੈ ਕੇ ਆਏ ਹਾਂ। ਇਹੀ ਆਸ ਹੈ ਕਿ ਤੁਹਾਨੂੰ ਪਸੰਦ ਆਉਣਗੇ ਅਤੇ ਤੁਹਾਨੂੰ ਜ਼ਰੂਰ ਕੁੱਝ ਸਿੱਖਣ ਨੂੰ ਜ਼ਰੂਰ ਮਿਲੇਗਾ।

1. In a word

ਸੰਖੇਪ ‘ਚ

In a word, he doesn’t care for your company.

2. In all

ਸਭ ਕੁਝ ਮਿਲਾ ਕੇ

In all there were thirty students in the class.

3. Jail bird

ਵਾਰ – ਵਾਰ ਜੇਲ ਜਾਣ ਵਾਲਾ ਅਪਰਾਧੀ

He being a notorious jail bird the judge did not show any mercy to him.

4. Just the thing

ਬਿਲਕੁਲ ਸਹੀ

You are being critical but in my opinion Rajesh’s appointment to this post is just the thing.

5. Hush money

ਰਿਸ਼ਵਤ

A lot of hush money passed between the minister and his favorite business house.

6. In a body

ਸਭ ਮਿਲਾ ਕੇ

The boys went in a body to the headmaster to request him to declare a holiday on account of their winning a cricket match.

ਹੋਰ ਵੀ ਮੁਹਾਵਰਿਆਂ ਲਈ ਇੱਥੇ CLOCK ਕਰੋ।

7. In a temper

ਗੁੱਸੇ ‘ਚ ਹੋਣਾ

The boss seems to be in a temper today.

8. Keep an eye on

ਨਿਗਰਾਨੀ ਰੱਖਣਾ

Please keep an eye on my suitcase while I buy my ticket.

9. Keep in touch with

ਸੰਪਰਕ ਬਣਾਈ ਰੱਖਣਾ

He wants to keep in touch with his family living here.

10. Have too many irons in the fire

ਇਕੋ ਸਮੇਂ ਕਈ ਕੰਮ ਕਰਨ ਦੀ ਕੋਸ਼ਿਸ਼ ਕਰਨਾ

Beware of your health breaking down under the strain of overwork, l think you have too many irons in the fire.

11. High living

ਐਸ਼ੋ ਆਰਾਮ ਦੀ ਜ਼ਿੰਦਗੀ

Many diseases are brought on by high living.

12. High time

ਠੀਕ ਸਮਾਂ ਹੋਣਾ

It is high time to get up.

13. Hit it off

ਘੁਲ ਮਿਲ ਜਾਣਾ

She and her husband do not seem to hit it off.

Loading Likes...

Leave a Reply

Your email address will not be published. Required fields are marked *