ਅੰਗਰੇਜ਼ੀ ਦੇ ਮੁਹਾਵਰੇ – 7/ English idioms – 7

ਅੰਗਰੇਜ਼ੀ ਦੇ ਮੁਹਾਵਰੇ – 7/ English idioms – 7

ਅੰਗਰੇਜ਼ੀ ਦੇ ਮੁਹਾਵਰਿਆਂ ਅਤੇ ਉਹਨਾਂ ਦੇ ਅਰਥ ਦੇ ਸਿਲੇਖ ਹੇਠਾਂ ਅੱਜ ਅਸੀਂ ਹੁਣ ਕੁੱਝ ਹੋਰ ਵੀ ਅੰਗਰੇਜ਼ੀ ਦੇ ਮੁਹਾਵਰਿਆਂ ਦੀ ਚਰਚਾ ਕਰਾਂਗੇ। ਇਸੇ ਲਈ ਅੱਜ ਅਸੀਂ ਅੰਗਰੇਜ਼ੀ ਦੇ ਮੁਹਾਵਰੇ – 7/ English idioms – 7 ਉੱਤੇ ਚਰਚਾ ਕਰਾਂਗੇ।

1. Dead of light.

ਅੱਧੀ ਰਾਤ ਨੂੰ

The thief entered the house at dead of night.

2. Dead tired

ਬਹੁਤ ਥੱਕਿਆ ਹੋਇਆ।

Having walked four miles l felt dead tired and immediately fell asleep.

3. Done to death

ਮਾਰ ਦੇਣਾ

The poor man was done to death by some miscreants.

4. Draw a line

ਮਰਿਆਦਾ ਤੈਅ ਕਰਨਾ

5. Drop in on

ਮਿਲਣ ਜਾਣਾ

Do drop in on me whenever you have the time.

ਅੰਗਰੇਜ਼ੀ ਦੇ ਹੋਰ ਵੀ ਮੁਹਾਵਰੇ ਅਤੇ ਉਹਨਾਂ ਦੇ ਅਰਥਾਂ ਲਈ 👉ਇੱਥੇ CLICK ਕਰੋ।

6. Drop out of

ਛੱਡ ਦੇਣਾ

He had to drop out of the race when his car broke down.

7. Dutch courage

ਸ਼ਰਾਬ ਪੀ ਕੇ ਆਉਣ ਵਾਲੀ ਝੂਠੀ ਦਲੇਰੀ।

He showed a lot of Dutch courage, but got frightened as the drink were off.

8. Go through fire and water

ਕੋਈ ਵੀ ਖਤਰਾ ਸਹੇੜ ਲੈਣਾ।

A patriot is ready to go through fire and water to serve his motherland.

9. Go through with

ਕੋਈ ਵੀ ਕੰਮ ਅੰਤ ਤੱਕ ਕਰਦੇ ਰਹਿਣਾ।

Do you have the determination enough to go through with this job.

10. Go to law

ਕਾਨੂੰਨ ਦਾ ਸਹਾਰਾ ਲੈਣਾ

In India, people go to law on very petty issues.

11. Go to town

ਕੋਈ ਕੰਮ ਧਿਆਨ ਨਾਲ ਕਰਨਾ

The interior decorator went to town on my flat and made it like a place.

12. Good deal

ਵੱਡੀ ਮਾਤਰਾ ਵਿਚ

This sofa set has cost me a good deal of money.

13. Good humour

ਬਹੁਤ ਖੁਸ਼ ਹੋ ਜਾਣਾ

He has got a promotion today so he is in good humour.

14. Hammer and tongs

ਬਹੁਤ ਜ਼ੋਰ – ਜ਼ੋਰ ਨਾਲ

The opposition went for the government’s policies hammer and tongs.

15. Hang by a thread

ਬਹੁਤ ਨਾਜ਼ੁਕ ਸਥਿਤੀ ਵਿਚ ਹੋਣਾ

Ramesh has been badly injured in the train accident and he is still hanging by a thread.

Loading Likes...

Leave a Reply

Your email address will not be published. Required fields are marked *