ਅੰਗਰੇਜ਼ੀ ਦੇ ਮੁਹਾਵਰੇ – 8/ English idioms -8

ਅੰਗਰੇਜ਼ੀ ਦੇ ਮੁਹਾਵਰੇ – 8/ English idioms – 8

ਅੱਜ ਦੇ ਸਮੇ ਵਿੱਚ ਅੰਗਰੇਜ਼ੀ ਭਾਸ਼ਾ ਸੱਭ ਦੀ ਪਸੰਦ ਬਣਦੀ ਜਾ ਰਹੀ ਹੈ ਜੋ ਕਿ ਜ਼ਰੂਰੀ ਵੀ ਹੈ। ਕਿਸੇ ਵੀ ਖੇਤਰ ਵਿੱਚ ਅੱਗੇ ਨਿਕਲਣ ਲਈ ਅੱਜ ਕੱਲ ਅੰਗਰੇਜ਼ੀ ਦੀ ਬਹੁਤ ਲੋੜ ਵੀ ਹੈ। ਅੱਜ ਦੇ ਇਸ ਭਾਗ ਵਿੱਚ ਅਸੀਂ ਅਗਲੇ ਭਾਗ ‘ਅੰਗਰੇਜ਼ੀ ਦੇ ਮੁਹਾਵਰੇ – 8 / English idioms – 8’ ਲੈ ਕੇ ਆਏ ਹਾਂ। ਇਹੀ ਆਸ ਹੈ ਕਿ ਤੁਹਾਨੂੰ ਪਸੰਦ ਆਉਣਗੇ ਅਤੇ ਤੁਹਾਨੂੰ ਜ਼ਰੂਰ ਕੁੱਝ ਸਿੱਖਣ ਨੂੰ ਜ਼ਰੂਰ ਮਿਲੇਗਾ।

1. Make a mountain of a mole hill

ਛੋਟੀ ਜਿਹੀ ਗੱਲ ਨੂੰ ਵਧਾ – ਚੜ੍ਹਾਅ ਕੇ ਪੇਸ਼ ਕਰਨਾ

This job will not take you more than a few minutes. So don’t make a mountain of a mole hill.

2. Make a living

ਅਰਥ : ਰੋਜ਼ੀ -ਰੋਟੀ ਚਲਾਉਣਾ
In India is difficult to make a living as an artist.

ਤੇਜ਼ੀ ਨਾਲ ਅਤੇ ਵਧੀਆ ਤਰੀਕੇ ਨਾਲ ਅੰਗਰੇਜ਼ੀ ਬੋਲਣਾ ਸਿੱਖਣ ਲਈ 👉 CLICK 👈 ਕਰੋ।

3. Make away with

ਅਰਥ : ਚੋਰੀ – ਛੁਪੇ ਦੌੜ ਜਾਣਾ
The thief made away with a thousand rupees.

4. Make believe

ਅਰਥ : ਵਿਸ਼ਵਾਸ ਦਿਵਾਉਣਾ
The little girl make believe that she was a princess.

5. Let bygones be bygones.

ਅਰਥ : ਬੀਤੀਆਂ ਗੱਲਾਂ ਭੁੱਲ ਜਾਣਾ।
We are now friends, so let bygones be bygones

ਹੋਰ ਵੀ ਮੁਹਾਵਰਿਆਂ ਲਈ 👉 CLICK 👈 ਕਰੋ।

6. Lie in wait for

ਅਰਥ : ਉਡੀਕ ਵਿਚ ਰਹਿਣਾ।
The tiger hid and lie in wait for its prey.

ਜੇ ਕਰ ਤੁਹਾਨੂੰ ਅੰਗਰੇਜ਼ੀ ਦੇ ਮੁਹਾਵਰੇ -8 / English idioms – 8 ਪਸੰਦ ਆ ਰਹੇ ਨੇ ਤਾਂ ਹੋਰ ਵੀ ਪੜ੍ਹਣ ਲਈ 👉CLICK ਕਰੋ।

7. Light sleeper

ਅਰਥ : ਆਸਾਨੀ ਨਾਲ ਜਾਗਣ ਵਾਲਾ ਵਿਅਕਤੀ।
I am light sleeper and even a slight sound can wake me up.

ਸੁੰਦਰਤਾ ਨੂੰ ਹੋਰ ਵੀ ਵੱਧ ਨਿਖ਼ਾਰਣ ਲਈ 👉 CLICK 👈 ਕਰੋ।

8. Live it up

ਅਰਥ : ਐਸ਼ੋ – ਆਰਾਮ ਦੀ ਜ਼ਿੰਦਗੀ ਬਿਤਾਉਣਾ :

The rich man’s son went to America and lived it up.

Loading Likes...

Leave a Reply

Your email address will not be published. Required fields are marked *