ਅਸ਼ੁੱਧ – ਸ਼ੁੱਧ ਸ਼ਬਦ – 3/ Ashudh – Shudh habad -3

ਅਸ਼ੁੱਧ – ਸ਼ੁੱਧ ਸ਼ਬਦ – 3/ Ashudh – Shudh habad -3

1. ਵੇਖਨਾ – ਵੇਖਣਾ
2. ਜਾਨਾ – ਜਾਣਾ
3. ਲਿਖਨਾ – ਲਿਖਣਾ
4. ਸੁੱਟਨਾ – ਸੁੱਟਣਾ
5. ਉੱਡਨਾ – ਉੱਡਣਾ
6. ਖਾਨਾ – ਖਾਣਾ
7. ਖੁੱਲ੍ਹਨਾ – ਖੁੱਲ੍ਹਣਾ
8. ਡਿਗਨਾ – ਡਿਗਣਾ
9. ਪੁੱਟਨਾ – ਪੁੱਟਣਾ
10. ਕੰਬਨਾ – ਕੰਬਣਾ

👉ਪੰਜਾਬੀ ਸਿੱਖਣ ਲਈ ਇਸ ਲਾਈਨ ਤੇ ਕਲਿੱਕ/ CLICK ਕਰੋ।👈

11. ਤੁਰਣਾ – ਤੁਰਨਾ
12. ਸੁਣਣਾ – ਸੁਣਨਾ
13. ਘੂਰਣਾ – ਘੂਰਨਾ
14. ਸੜਣਾ – ਸੜਨਾ
15. ਲੜਣਾ – ਲੜਨਾ
16. ਝੜਣਾ – ਝੜਨਾ
17. ਗਿਣਣਾ – ਗਿਣਨਾ
18. ਪੜ੍ਹਣਾ – ਪੜ੍ਹਨਾ
19. ਬਲੌਂਦਾ – ਬਲਾਉਂਦਾ
20. ਹੱਸਣਾ – ਹਸਾਉਣਾ
21. ਬਠੌਣਾ – ਬਠਾਉਣਾ
22. ਸੁਣੌਦਾ – ਸੁਣਾਉਂਦਾ
23. ਲਿਔਣਾ – ਲਿਆਉਣਾ
24. ਸੁਣੌਦਾ – ਸੁਣਾਉਂਦਾ

ਹੋਰ ਵੀ ਅਸ਼ੁੱਧ – ਸ਼ੁੱਧ ਸ਼ਬਦ/ Ashudh – Shudh habad ਸਿੱਖਣ ਲਈ 👉ਕਲਿੱਕ/ CLICK👈 ਕਰੋ।

Loading Likes...

Leave a Reply

Your email address will not be published. Required fields are marked *