‘ਹੱਥਾਂ ਦਾ ਕਾਲਾਪਣ’ ਕਰੋ ਦੂਰ/ Remove ‘blackness of hands’

‘ਹੱਥਾਂ ਦਾ ਕਾਲਾਪਣ’ ਕਰੋ ਦੂਰ/ Remove ‘blackness of hands’

ਹਰ ਕੋਈ ਸੁੰਦਰ ਦਿਸਣ ਲਈ ਆਪਣੇ ਫੇਸ ਦੀ ਤਾਂ ਖੂਬ ਦੇਖਭਾਲ ਕਰਦੇ ਹਨ ਪਰ ਸਰੀਰ ਦੇ ਕਈ ਅੰਗਾਂ ਦੀ ਦੇਖਭਾਲ ਤੇ ਧਿਆਨ ਨਹੀਂ ਦਿੰਦੇ। ਉਨ੍ਹਾਂ ‘ਚੋਂ ਇਕ ਹੈ ਤੁਹਾਡੀਆਂ ਬਾਹਾਂ। ਇਸੇ ਲਈ ਬਾਹਾਂ ਨੂੰ ਖੂਬਸੂਰਤ ਕਿਵੇਂ ਬਣਾਇਆ ਜਾ ਸਕਦਾ ਹੈ, ਨੂੰ ਮੁੱਖ ਰੱਖ ਕੇ ਹੀ, ਅੱਜ ਅਸੀਂ ਗੱਲ ਕਰਾਂਗੇ ‘ਹੱਥਾਂ ਦਾ ਕਾਲਾਪਣ’ ਕਰੋ ਦੂਰ/ Remove ‘blackness of hands’.

ਚੀਨੀ ਦਾ ਸਕਰੱਬ/ Sugar scrub :

ਬਾਹਾਂ ਦਾ ਕਾਲਾ ਦਿਸਣ ਨਾਲ ਤੁਹਾਡੀ ਪਰਸਨੈਲਿਟੀ ਤੇ ਇਸ ਦਾ ਅਸਰ ਪੈਂਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਚੀਨੀ ਦੇ ਸਕਰੱਬ ਬਾਰੇ ਦੱਸਦੇ ਹਾਂ।

ਹਾਰਡ ਆਰਮਸ ਸਕਰੱਬ ਨੂੰ ਖੰਡ ਅਤੇ ਨਿੰਬੂ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ। ਨਿੰਬੂ ਵਿਚ ਬਲੀਜਿੰਗ ਏਜੈਂਟ ਮੌਜੂਦ ਹੁੰਦੇ ਹਨ, ਜਿਸ ਨਾਲ ਤੁਹਾਡੀ ਸਕਿਨ ਟੋਨ ਵਿਚ ਸੁਧਾਰ ਹੁੰਦਾ ਹੈ।

ਡੈੱਡ ਸਕਿਨ ਨੂੰ ਰਿਮੂਵ ਕਰਨ ਵਿਚ ਮਦਦ/ Helps in removing dead skin :

ਖੰਡ ਨਾਲ ਡੈੱਡ ਸਕਿਨ ਨੂੰ ਰਿਮੂਵ ਕਰਨ ਵਿਚ ਮਦਦ ਮਿਲਦੀ ਹੈ। ਇਸ ਨਾਲ ਟੈਨਿੰਗ ਨੂੰ ਰਿਮੂਵ ਕਰਨ ਵਿਚ ਮਦਦ ਮਿਲਦੀ ਹੈ, ਜਿਸ ਨਾਲ ਤੁਹਾਡੀਆਂ ਬਾਹਾਂ ਦੀ ਰੰਗਤ ਵਿਚ ਸੁਧਾਰ ਹੋ ਜਾਂਦਾ ਹੈ।

ਚੀਨੀ ਸਕਰੱਬ ਬਣਾਉਣ ਦੀ ਵਿਧੀ/ Method of making Chinese scrub :

ਚੀਨੀ ਸਕਰੱਬ ਬਣਾਉਣ ਲਈ ਜ਼ਰੂਰੀ ਸਮੱਗਰੀ/ Essential ingredients for making Chinese scrub :

1. 2 ਨਿੰਬੂ ਸਲਾਈਸ ਜਾਂ ਰਸ

2. ਖੰਡ 1 ਵੱਡਾ ਚੱਮਚ

ਆਪਣੀ ਦਿੱਖ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਇੱਥੇ 👉CLICK 👈 ਕਰੋ।

ਚੀਨੀ ਸਕਰੱਬ ਬਣਾਉਣ ਦਾ ਪਹਿਲਾ ਤਰੀਕਾ/ The first method of making a Chinese scrub :

ਇਸ ਦੇ ਲਈ ਤੁਸੀਂ ਇਕ ਨਿੰਬੂ ਦੇ ਸਲਾਈਸ ਤੇ ਖੰਡ ਲਾਓ। ਫਿਰ ਤੁਸੀਂ ਇਸ ਨੂੰ ਆਪਣੇ ਹੱਥਾਂ ਤੇ ਲਗਭਗ 7 – 10 ਮਿੰਟਾਂ ਤੱਕ ਲਾ ਕੇ ਸਕਰੱਬ ਕਰੋ। ਇਸ ਦੇ ਬਾਅਦ ਤੁਸੀਂ ਕੋਸੇ ਪਾਣੀ ਨਾਲ ਹੱਥਾਂ ਨੂੰ ਧੋ ਕੇ ਸਾਫ ਕਰ ਲਓ। ਫਿਰ ਤੁਸੀਂ ਆਪਣੇ ਹੱਥਾਂ ਤੇ ਮੁਆਇਸਚਰਾਈਜਿੰਗ ਕ੍ਰੀਮ ਲਾਉਣਾ ਨਾ ਭੁੱਲੋ। ਚੰਗੇ ਰਿਜ਼ਲਟ ਲਈ ਤੁਸੀਂ ਇਸ ਨੂੰ ਹਫਤੇ ਵਿਚ 3 – 4 ਵਾਰ ਵਰਤ ਸਕਦੇ ਹੋ।

ਚੀਨੀ ਸਕਰੱਬ ਬਣਾਉਣ ਦਾ ਦੂਜਾ ਤਰੀਕਾ/ Another way to make a Chinese scrub :

ਇਸ ਦੇ ਲਈ ਤੁਸੀਂ ਇਕ ਬਾਊਲ ਵਿਚ ਖੰਡ ਤੇ ਨਿੰਬੂ ਦਾ ਰਸ ਪਾਓ। ਫਿਰ ਤੁਸੀਂ ਇਸ ਨੂੰ ਮਿਲਾ ਲਓ। ਇਸ ਦੇ ਬਾਅਦ ਤੁਸੀਂ ਇਸ ਨੂੰ ਆਪਣੇ ਹੱਥਾਂ ਤੇ ਲਾ ਕੇ ਲਗਭਗ 7 – 10 ਮਿੰਟਾਂ ਤੱਕ ਸਕਰੱਬ ਕਰੋ। ਫਿਰ ਤੁਸੀਂ ਕੋਸੇ ਪਾਣੀ ਨਾਲ ਆਪਣੇ ਹੱਥਾਂ ਨੂੰ ਧੋ ਕੇ ਸਾਫ ਕਰ ਲਓ। ਇਸ ਦੇ ਬਾਅਦ ਤੁਸੀਂ ਆਪਣੇ ਹੱਥਾਂ ਤੇ ਮੁਆਇਸਚਰਾਈਜ਼ਰ ਕ੍ਰੀਮ ਜ਼ਰੂਰ ਲਗਾਓ। ਚੰਗੇ ਰਿਜ਼ਲਟ ਲਈ ਤੁਸੀਂ ਇਸ ਨੂੰ ਹਫਤੇ ਵਿਚ 3 – 4 ਵਾਰ ਵਰਤ ਸਕਦੇ ਹੋ।

Loading Likes...

Leave a Reply

Your email address will not be published. Required fields are marked *