ਵਿਰੋਧੀ ਸ਼ਬਦ/ Virodhi Shabad/ Antonyms

ਵਿਰੋਧੀ ਸ਼ਬਦ/ Virodhi Shabad/ Antonyms

ਜਿਵੇਂ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਪੰਜਾਬੀ ਭਾਸ਼ਾ ਵਿਚ ਕੁੱਝ ਨਵਾਂ ਸਿਖਾਉਂਦੇ ਰਹੀਏ। ਇਸੇ ਲਈ ਅੱਜ ਅਸੀਂ ਪੰਜਾਬੀ ਦੀ ਅੱਜ ਦੀ ਕਲਾਸ/ ਜਮਾਤ ਵਿਚ ਕੁੱਝ ਹੋਰ ਨਵਾਂ ਲੈ ਕੇ ਆਏ ਹਾਂ। ਅੱਜ ਅਸੀਂ ‘ਵਿਰੋਧੀ ਸ਼ਬਦ/ Virodhi Shabad/ Antonyms’ ਵਿਸ਼ੇ ਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੇ।

ਸ਼ਬਦ – ਵਿਰੋਧੀ ਸ਼ਬਦ

1. ਸਿਆਣਾ – ਨਿਆਣਾ
2. ਸਸਤਾ – ਮਿਹੰਗਾ
3. ਸੁਸਤ – ਚੁਸਤ
4. ਸ਼ਹਿਰੀ – ਪੇਂਡੂ
5. ਸੰਗਤ – ਕੁਸੰਗਤ
6. ਸੰਖੇਪ – ਵਿਸਥਾਰ
7. ਹੋਸ਼ – ਬੇਹੋਸ਼
8. ਹੌਲ਼ਾ – ਭਾਰਾ
9. ਹਾਲ – ਬੇਹਾਲ
10. ਹੱਸਣਾ – ਰੋਣਾ
11. ਹਾਜ਼ਰ – ਗ਼ੈਰ- ਹਾਜ਼ਰ
12. ਹਿਤ – ਅਹਿਤ
13. ਹੱਤਿਆ – ਰੱਖਿਆ
14. ਹਾਨੀ – ਲਾਭ
15. ਹਨੇਰਾ – ਚਾਨਣ
16. ਹਮਾਇਤ – ਵਿਰੋਧ
17. ਹਾਰ – ਜਿੱਤ
18. ਹਰਾ – ਸੁੱਕਾ
19. ਹਲਾਲ – ਹਰਾਮ

ਹੋਰ ਵੀ ਪੰਜਾਬੀ ਦੀ ਜਮਾਤ ਲਈ 👉ਇੱਥੇ CLICK ਕਰੋ।

20. ਹੋਛਾ – ਗੰਭੀਰ
21. ਹੇਠਾਂ – ਉੱਤੇ
22. ਹੰਕਾਰਾ – ਨਿਮਾਣਾ
23. ਹੱਕ – ਨਿਹੱਕ
24. ਹਿੰਸਾ – ਅਹਿੰਸਾ
25. ਹਾਸਰਸੀ – ਤਰਾਸਦੀ
26. ਕਾਲ਼ਾ – ਗੋਰਾ/ ਧੌਲਾ
27. ਕਾਲ – ਸੁਕਾਲ
28. ਕਾਰਨ – ਅਕਾਰਨ
29. ਕੋਰਾ – ਲਿਹਾਜ਼ੀ
30. ਕਾਰੀਗਰ – ਅਨਾੜੀ
31. ਕੁਬੁੱਧ – ਸੁਬੁੱਧ
32. ਕੱਚਾ – ਪੱਕਾ
33. ਕਹਿ – ਅਕਹਿ
34. ਕਾਹਲਾ – ਧੀਰਾ
35. ਕੋਸਾ – ਠੰਢਾ
36. ਕੱਸਿਆ – ਢਿੱਲ੍ਹਾ
37. ਕੁਆਰਾ – ਵਿਆਹਿਆ
38. ਕੁੜੱਤਣ – ਮਿਠਾਸ
39. ਕੌੜਾ – ਮਿੱਠਾ
40. ਕਮਾਉ – ਗਵਾਉ
41. ਕਮੀਨਾ – ਸਾਊ
42. ਕੋਮਲ – ਕੁਰੱਖ਼ਤ/ ਕਠੋਰ
43. ਕਮੀ – ਵਾਧਾ
44. ਕੰਮ – ਘੜੰਮ
45. ਕਪੁੱਤਰ – ਸਪੁੱਤਰ
46. ਖੱਟਣਾ – ਗੁਆਉਣਾ
47. ਖ਼ਰਚ – ਆਮਦਨ
48. ਖੜ੍ਹਾ – ਬੈਠਾ
49. ਖ਼ਾਲੀ – ਭਰਿਆ
50. ਖਿਲਾਰਨਾ – ਸਮੇਟਣਾ

Loading Likes...

Leave a Reply

Your email address will not be published. Required fields are marked *