ਵਿਟਾਮਿਨ ‘ਏ’ ਦੀ ਕਮੀ ਦੇ ਲੱਛਣ, ਕਾਰਨ ਤੇ ਇਲਾਜ/ Vitamin A deficiency symptoms, causes and treatment

ਵਿਟਾਮਿਨ ‘ਏ’ ਦੀ ਕਮੀ ਦੇ ਲੱਛਣ, ਕਾਰਨ ਤੇ ਇਲਾਜ/ Vitamin A deficiency symptoms, causes and treatment

ਸਾਡੇ ਵਿੱਚੋਂ ਅਕਸਰ ਬਹੁਤ ਸਾਰੇ ਇਹ ਜਾਣਦੇ ਹਨ ਕਿ ਵਿਟਾਮਿਨ ਦੀ ਕਮੀ ਦੇ ਨਾਲ ਬਹੁਤ ਸਾਰੀਆਂ ਨਵੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੱਝ ਬਿਮਾਰੀਆਂ ਦਾ ਸਾਨੂੰ ਕਾਰਨ ਅਤੇ ਇਲਾਜ ਦੋਨੋ ਪਤਾ ਹੁੰਦੇ ਹਨ। ਪਰ ਕਈ ਵਾਰੀ ਸਾਨੂੰ ਪਤਾ ਨਹੀਂ ਲਗਦਾ ਕਿ ਜੋ ਬਿਮਾਰੀ ਹੈ ਉਸਦਾ ਕੀ ਕਾਰਨ ਹੈ ਅਤੇ ਉਸਦਾ ਕੀ ਇਲਾਜ ਕੀਤਾ ਜਾ ਸਕਦਾ ਹੈ? ਇਹਨਾਂ ਬਿਮਾਰੀਆਂ ਦੇ ਆਉਣ ਦਾ ਇੱਕ ਮੁੱਖ ਕਾਰਨ ਵਿਟਾਮਿਨ ‘ਏ’ ਦੀ ਕਮੀ ਵੀ ਹੋ ਸਕਦੀ ਹੈ। ਇਸੇ ਲਈ ਅੱਜ ਅਸੀਂ ‘ਵਿਟਾਮਿਨ ‘ਏ’ ਦੀ ਕਮੀ ਦੇ ਲੱਛਣ, ਕਾਰਨ ਤੇ ਇਲਾਜ/ Vitamin A deficiency symptoms, causes and treatment’ ਵਿਸ਼ੇ ਤੇ ਚਰਚਾ ਕਰਾਂਗੇ।

ਵਿਟਾਮਿਨ ‘ਏ’ ਦੀ ਕਮੀ ਦੇ ਲੱਛਣ/ Symptoms of vitamin A deficiency :

ਪੰਜਾਬੀ ਵਿੱਚ ਹੋਰ ਵੀ POST ਪੜ੍ਹਨ ਲਈ ਤੁਸੀਂ ਮੇਰੇ Twitter ਖਾਤੇ ਤੇ ਵੀ ਜਾ ਸਕਦੇ ਹੋ।

  • ਜੇਕਰ ਅੱਖਾਂ ਤੋਂ ਘੱਟ ਦਿਸਦਾ ਹੈ ਜਾਂ ਅੱਖਾਂ ਕੰਮ ਕਰਦੇ ਹੋਏ ਜਲਦੀ ਥੱਕ ਜਾਂਦੀਆਂ ਹਨ, ਤਾਂ ਇਹ ਵਿਟਾਮਿਨ ‘ਏ’ ਦੀ ਕਮੀ ਦੇ ਲੱਛਣ ਹੋ ਸਕਦੇ ਹਨ।
  • ਹੈਲਥ ਮਾਹਿਰ ਦੇ ਅਨੁਸਾਰ ਵਿਟਾਮਿਨ ‘ਏ’ ਦੀ ਕਮੀ ਨਾਲ ਅੱਖਾਂ ਦੇ ਰੋਗ ਤੇ ਅੰਧਰਾਤਾ ਆਦਿ ਹੁੰਦੇ ਹਨ।
  • ਸਕਿਨ ਵਿੱਚ ਖੁਸ਼ਕੀ ਆ ਜਾਣਾ, ਬੱਚੇ ਦਾ ਸਰੀਰਕ ਵਿਕਾਸ ਨਾ ਹੋਣਾ।
  • ਅੱਖਾਂ ਦੀ ਰੋਸ਼ਨੀ ਘੱਟ ਹੋਣਾ, ਥਕਾਵਟ ਮਹਿਸੂਸ ਹੋਣਾ, ਗਰਭ ਧਾਰਨ ਕਰਨ ਵਿਚ ਮੁਸ਼ਕਲ ਹੋਣਾ, ਸਾਹ ਦੀ ਨਲੀ ਵਿੱਚ ਉੱਪਰੀ ਦੇ ਹੇਠਲੀ ਪਰਤ ਵਿਚ ਇਨਫੈਕਸ਼ਨ ਹੋਣਾ।
  • ਲੀਵਰ ਦੀਆਂ ਬੀਮਾਰੀਆਂ ਵਿਟਾਮਿਨ ‘ਏ’ ਦੀ ਕਮੀ ਦੇ ਕਾਰਨ ਹੁੰਦੀਆਂ ਹਨ।
  • ਇਲਾਜ ਦੀ ਕਮੀ ਕਾਰਨ ਅੰਨ੍ਹਾਪਣ ਵੀ ਹੋ ਸਕਦਾ ਹੈ, ਜੋ ਕਿ ਦੋਵੇਂ ਅੱਖਾਂ ਵਿਚ ਹੁੰਦਾ ਹੈ।

👉ਸਿਹਤ ਨਾਲ ਸੰਬੰਧਤ ਹੋਰ ਵੀ POST ਪੜ੍ਹਨ ਲਈ ਇੱਥੇ CLICK ਕਰੋ।👈

ਵਿਟਾਮਿਨ ‘ਏ’ ਦੀ ਕਮੀ ਦੇ ਕੀ ਕਾਰਨ ਹੁੰਦੇ ਹਨ?/ What are the causes of vitamin A deficiency? :

ਪਿਸ਼ਾਬ ਸਬੰਧੀ ਰੋਗ, ਕੈਂਸਰ, ਨਿਮੋਨੀਆ, ਕਿਡਨੀ ਦੇ ਇਨਫੈਕਸ਼ਨ ਨਾਲ ਵਾਰ – ਵਾਰ ਪੇਸ਼ਾਬ ਆਉਣਾ ਆਦਿ, ਜਿਸ ਨਾਲ ਸਰੀਰ ਵਿੱਚ ਵਿਟਾਮਿਨ ‘ਏ’ ਦੀ ਕਮੀ ਹੋਣ ਲੱਗਦੀ ਹੈ।

ਵਧੇਰੇ ਜਾਣਕਾਰੀ ਲਈ ਤੁਸੀਂ ਮੇਰਾ Instagram  @nareshbloggingbazaar ਨੂੰ Follow ਵੀ ਕਰ ਸਕਦੇ ਹੋ।

ਵਿਟਾਮਿਨ ‘ਏ’ ਦੀ ਕਮੀ ‘ਚ ਕੀ ਖਾਣਾ ਚਾਹੀਦਾ ਹੈ?/ What should be eaten in vitamin A deficiency? :

ਸਰੀਰ ਵਿੱਚ ਵਿਟਾਮਿਨ ‘ਏ’ ਦੀ ਕਮੀ ਹੋ ਗਈ ਹੈ ਤਾਂ ਹਰੀਆਂ ਸਬਜ਼ੀਆਂ ਤੇ ਫਲ ਖਾ ਕੇ ਇਸ ਦੀ ਕਮੀ ਦੂਰ ਹੋ ਸਕਦੀ ਹੈ, ਕਿਉਂਕਿ ਫਲਾਂ, ਸਬਜ਼ੀਆਂ ਵਿਚ ਵਿਟਾਮਿਨ ‘ਏ’ ਤੇ ਖਣਿਜ ਪਾਏ ਜਾਂਦੇ ਹਨਸਾਨੂੰ ਆਪਣੀ ਡਾਇਟ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਪੀਲੇ ਅਤੇ ਨਾਰੰਗੀ ਫਲ ਖਾਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ‘ਏ’ ਪਾਇਆ ਜਾਂਦਾ ਹੈ।

ਇਸ ਦੇ ਇਲਾਵਾ ਆਂਡੇ, ਦੁੱਧ, ਗਾਜਰ, ਪਾਕਲ, ਖੀਰਾ, ਆਲੂ, ਪਪੀਤਾ, ਦਹੀਂ, ਸੋਇਆਬੀਨ ਆਦਿ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।

Loading Likes...

Leave a Reply

Your email address will not be published. Required fields are marked *