ਖੂਬਸੂਰਤੀ ਨੂੰ ਹੋਰ ਨਿਖਾਰੇ ਫੇਸ ਪਾਊਡਰ/ Face powder to enhance the beauty

ਖੂਬਸੂਰਤੀ ਨੂੰ ਹੋਰ ਨਿਖਾਰੇ ਫੇਸ ਪਾਊਡਰ/ Face powder to enhance the beauty

ਫੇਸ ਪਾਊਡਰ ਮੇਕਅੱਪ ਦਾ ਮਹੱਤਵਪੂਰਨ ਹਿੱਸਾ/ Face powder is an important part of makeup :

ਸੁੰਦਰਤਾ ਸਮੱਗਰੀ ਦੇ ਖੇਤਰ ਵਿਚ ਫੇਸ ਪਾਊਡਰ ਨੂੰ ਕੁਝ ਸਮੇਂ ਪਹਿਲਾਂ ਕੋਈ ਖਾਸ ਮਹੱਤਤਾ ਹਾਸਲ ਨਹੀਂ ਸੀ, ਉਸ ਨੂੰ ਮੇਕਅੱਪ ਪੂਰਾ ਹੋ ਜਾਣ ਦੇ ਬਾਅਦ ਸਿਰਫ ਫਿਨਸਿੰਗ ਟਚ ਦੇ ਰੂਪ ਵਿਚ ਵਰਤਿਆ ਜਾਂਦਾ ਸੀ ਪਰ ਸਮੇਂ ਦੇ ਨਾਲ ਇਸ ਦੀ ਵਰਤੋਂ ਅਤੇ ਮਹੱਤਵ ਨੂੰ ਸਮਝਿਆ ਹੀ ਨਹੀਂ ਗਿਆ ਸਗੋਂ ਇਸ ਨੂੰ ਮੇਕਅੱਪ ਦਾ ਮਹੱਤਵਪੂਰਨ ਹਿੱਸਾ ਵੀ ਬਣਾ ਦਿੱਤਾ ਗਿਆ। ਅੱਜ ਅਸੀਂ ਇਸੇ ਵਿਸ਼ੇ ਨਾਲ ਸੰਬੰਧਿਤ ਖੂਬਸੂਰਤੀ ਨੂੰ ਹੋਰ ਨਿਖਾਰੇ ਫੇਸ ਪਾਊਡਰ/ Face powder to enhance the beauty ਤੇ ਚਰਚਾ ਕਰਾਂਗੇ।

ਅੱਜ ਦੇ ਸਮੇ ਫੇਸ ਪਾਊਡਰ ਦੀ ਘਾਟ ਵਿਚ ਮੇਕਅੱਪ ਕੀਤਾ ਹੀ ਨਹੀਂ ਜਾ ਸਕਦਾ। ਇਸ ਲਈ ਫੇਸ ਪਾਊਡਰ ਦੀ ਅਹਿਮੀਅਤ ਕਾਫੀ ਵਧ ਜਾਂਦੀ ਹੈ ਤੇ ਅਸੀਂ ਇਸ ਦੀ ਵਰਤੋਂ ਕੀਤੇ ਬਿਨਾਂ ਨਹੀਂ ਰਹਿ ਸਕਦੇ।

ਫੇਸ ਪਾਊਡਰ ਦੀ ਵਰਤੋਂ ਕਰਨ ਦਾ ਤਰੀਕਾ/ How to use face powder :

1. ਪਾਊਡਰ ਨੂੰ ਸਕਿਨ ਤੇ ਕਲਾਸਿਕ ਪੱਫ/ the puff ਰਾਹੀਂ ਲਗਾਓ, ਜੇਕਰ ਸਕਿਨ ਤੇ ਪਾਊਡਰ ਵੱਧ ਲੱਗ ਗਿਆ ਹੋਵੇ ਤਾਂ ਬਰੱਸ਼ ਦੀ ਮਦਦ ਨਾਲ ਝਾੜ ਕੇ ਸਾਫ ਕਰ ਲੈਣਾ ਚਾਹੀਦਾ ਹੈ।

2. ਫੇਸ ਪਾਊਡਰ ਸਕਿਨ ਤੇ ਓਨਾ ਹੀ ਲਾਓ, ਜਿੰਨੀ ਕਿ ਉਸ ਦੀ ਲੋੜ ਹੋਵੇ। ਲੋੜ ਤੋਂ ਵੱਧ ਫੇਸ ਪਾਊਡਰ ਸਕਿਨ ਨੂੰ ਖਰਾਬ ਕਰਨ ਵਿਚ ਸਹਾਇਕ ਹੁੰਦਾ ਹੈ।

ਘਰ ਵਿੱਚ ਹੀ ਫੇਸ ਪੈਕ ਬਣਾਉਣ ਲਈ 👉 ਇੱਥੇ CLICK ਕਰੋ।

ਫੇਸ ਪਾਊਡਰ ਨਾਲ ਹੋਣ ਵਾਲੇ ਲਾਭ/ Benefits of Face Powder :

ਫੇਸ ਪਾਊਡਰ ਸਕਿਨ ਦੇ ਦਾਗ ਧੱਬਿਆਂ ਨੂੰ ਲੁਕਾਉਂਣ ਵਿਚ ਮਦਦ ਕਰਦਾ ਹੈ।

ਇਹ ਕੰਪਲੈਕਸ਼ਨ ਵਿਚ ਚਮਕ ਪੈਦਾ ਕਰਦਾ ਹੈ ਅਤੇ ਸਕਿਨ ਨੂੰ ਠੰਡਕ ਪਹੁੰਚਾਉਂਦਾ ਹੈ।

ਫੇਸ ਪਾਊਡਰ ਦੇ ਬਹੁਤ ਲਾਭ ਹੁੰਦੇ ਨੇ ਪਰ ਜੇ ਇਸਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ।

ਘਰ ਵਿਚ ਹੀ ਸਕਿਨ ਨੂੰ ਹੋਰ ਸੁੰਦਰ ਬਣਾਉਣ ਦੇ ਤਰੀਕੇ ਜਾਨਣ ਲਈ 👉 ਇੱਥੇ ਕਲਿੱਕ/ CLICK ਕਰੋ।

Loading Likes...

Leave a Reply

Your email address will not be published. Required fields are marked *